GO

Google One for Android APK

ਪ੍ਰਕਾਸ਼ਕ: Google
Android APK Free
ਫਾਈਲ ਦੀ ਕਿਸਮAPK
ਵਰਜਨ1.0.197473691
ਪ੍ਰਕਾਸ਼ਕ Google
ਰਿਹਾਈ ਤਾਰੀਖ25 ਸਤੰ 2018
ਮਿਤੀ ਸ਼ਾਮਲ ਕੀਤੀ ਗਈ25 ਸਤੰ 2018
ਓਸ ਜਰੂਰਤਾਂAndroid
ਜਰੂਰਤਾਂNone
ਕੁੱਲ ਡਾਉਨਲੋਡਸ8
ਮੁੱਲFree

ਵੇਰਵਾ

Google One ਵਿਸਤ੍ਰਿਤ ਸਟੋਰੇਜ ਲਈ ਇੱਕ ਸਧਾਰਨ ਯੋਜਨਾ ਹੈ ਜਿਸ ਵਿੱਚ Google ਦਾ ਹੋਰ ਲਾਭ ਪ੍ਰਾਪਤ ਕਰਨ ਵਿੱਚ ਤੁਹਾਡੀ ਮਦਦ ਕਰਨ ਲਈ ਵਾਧੂ ਲਾਭ ਸ਼ਾਮਲ ਹਨ।

ਤੁਸੀਂ ਇਹਨਾਂ ਲਈ Google One ਐਪ ਦੀ ਵਰਤੋਂ ਕਰ ਸਕਦੇ ਹੋ:

- ਆਪਣੀ ਸਟੋਰੇਜ ਯੋਜਨਾ ਦਾ ਪ੍ਰਬੰਧਨ ਕਰੋ, ਜਿਸ ਵਿੱਚ Google ਡਰਾਈਵ, Gmail ਅਤੇ Google ਫ਼ੋਟੋਆਂ ਵਿੱਚ ਮੂਲ ਗੁਣਵੱਤਾ ਵਾਲੀਆਂ ਫ਼ੋਟੋਆਂ ਅਤੇ ਵੀਡੀਓ ਸ਼ਾਮਲ ਹਨ।

- ਸਿਰਫ਼ ਇੱਕ ਟੈਪ ਨਾਲ ਮਾਹਰਾਂ ਦੀ ਸਾਡੀ ਟੀਮ ਨਾਲ ਸੰਪਰਕ ਕਰੋ। ਜੇਕਰ ਤੁਹਾਨੂੰ Google ਉਤਪਾਦਾਂ ਅਤੇ ਸੇਵਾਵਾਂ ਲਈ ਮਦਦ ਦੀ ਲੋੜ ਹੈ, ਤਾਂ ਸਾਡੀ ਟੀਮ ਤੁਹਾਡੇ ਲਈ ਇੱਥੇ ਹੈ।

- Google Play ਕ੍ਰੈਡਿਟ ਅਤੇ ਵਿਸ਼ੇਸ਼ ਹੋਟਲ ਕੀਮਤ ਵਰਗੇ ਮੈਂਬਰ ਲਾਭਾਂ ਤੱਕ ਪਹੁੰਚ ਕਰੋ।

- ਆਪਣੀ ਯੋਜਨਾ ਨੂੰ 5 ਤੱਕ ਪਰਿਵਾਰਕ ਮੈਂਬਰਾਂ ਨਾਲ ਸਾਂਝਾ ਕਰੋ, ਹਰ ਕਿਸੇ ਨੂੰ ਵਧੇਰੇ ਸਟੋਰੇਜ ਅਤੇ ਵਾਧੂ ਲਾਭਾਂ ਤੱਕ ਪਹੁੰਚ ਪ੍ਰਦਾਨ ਕਰੋ।

ਸ਼ੁਰੂ ਵਿੱਚ, Google One ਸਿਰਫ਼ ਸੀਮਤ ਆਧਾਰ 'ਤੇ ਉਪਲਬਧ ਹੋਵੇਗਾ। ਜੇਕਰ ਤੁਹਾਡੇ ਕੋਲ ਭੁਗਤਾਨਸ਼ੁਦਾ ਡਰਾਈਵ ਸਟੋਰੇਜ ਯੋਜਨਾ ਹੈ, ਤਾਂ ਤੁਹਾਨੂੰ ਆਉਣ ਵਾਲੇ ਮਹੀਨਿਆਂ ਵਿੱਚ ਸਵੈਚਲਿਤ ਤੌਰ 'ਤੇ Google One 'ਤੇ ਅੱਪਗ੍ਰੇਡ ਕੀਤਾ ਜਾਵੇਗਾ।

ਅਸੀਂ Google One ਨੂੰ ਵਧੇਰੇ ਵਿਆਪਕ ਤੌਰ 'ਤੇ ਉਪਲਬਧ ਕਰਵਾਉਣ ਲਈ ਕੰਮ ਕਰ ਰਹੇ ਹਾਂ।

ਸਮਾਨ ਪ੍ਰੋਗਰਾਮ

ਵਿਕਲਪ

ਇਸ ਪ੍ਰਕਾਸ਼ਕ ਤੋਂ ਹੋਰ